ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 838 · Raag Bilaaval · Guru Arjan Dev Ji

1ਕਰਿ ਦਇਆ ਲੇਹੁ ਲੜਿ ਲਾਇ ॥

2ਨਾਨਕਾ ਨਾਮੁ ਧਿਆਇ ॥੧॥

3ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥

4ਜਾਚਉ ਸੰਤ ਰਵਾਲ ॥੧॥ ਰਹਾਉ ॥

5ਸੰਸਾਰੁ ਬਿਖਿਆ ਕੂਪ ॥

6ਤਮ ਅਗਿਆਨ ਮੋਹਤ ਘੂਪ ॥

7ਗਹਿ ਭੁਜਾ ਪ੍ਰਭ ਜੀ ਲੇਹੁ ॥

8ਹਰਿ ਨਾਮੁ ਅਪੁਨਾ ਦੇਹੁ ॥

9ਪ੍ਰਭ ਤੁਝ ਬਿਨਾ ਨਹੀ ਠਾਉ ॥

10ਨਾਨਕਾ ਬਲਿ ਬਲਿ ਜਾਉ ॥੨॥

11ਲੋਭਿ ਮੋਹਿ ਬਾਧੀ ਦੇਹ ॥

12ਬਿਨੁ ਭਜਨ ਹੋਵਤ ਖੇਹ ॥

13ਜਮਦੂਤ ਮਹਾ ਭਇਆਨ ॥

14ਚਿਤ ਗੁਪਤ ਕਰਮਹਿ ਜਾਨ ॥

15ਦਿਨੁ ਰੈਨਿ ਸਾਖਿ ਸੁਨਾਇ ॥

16ਨਾਨਕਾ ਹਰਿ ਸਰਨਾਇ ॥੩॥

17ਭੈ ਭੰਜਨਾ ਮੁਰਾਰਿ ॥

18ਕਰਿ ਦਇਆ ਪਤਿਤ ਉਧਾਰਿ ॥

19ਮੇਰੇ ਦੋਖ ਗਨੇ ਨ ਜਾਹਿ ॥

20ਹਰਿ ਬਿਨਾ ਕਤਹਿ ਸਮਾਹਿ ॥

21ਗਹਿ ਓਟ ਚਿਤਵੀ ਨਾਥ ॥

22ਨਾਨਕਾ ਦੇ ਰਖੁ ਹਾਥ ॥੪॥

23ਹਰਿ ਗੁਣ ਨਿਧੇ ਗੋਪਾਲ ॥

24ਸਰਬ ਘਟ ਪ੍ਰਤਿਪਾਲ ॥

25ਮਨਿ ਪ੍ਰੀਤਿ ਦਰਸਨ ਪਿਆਸ ॥

26ਗੋਬਿੰਦ ਪੂਰਨ ਆਸ ॥

27ਇਕ ਨਿਮਖ ਰਹਨੁ ਨ ਜਾਇ ॥

28ਵਡ ਭਾਗਿ ਨਾਨਕ ਪਾਇ ॥੫॥

29ਪ੍ਰਭ ਤੁਝ ਬਿਨਾ ਨਹੀ ਹੋਰ ॥

30ਮਨਿ ਪ੍ਰੀਤਿ ਚੰਦ ਚਕੋਰ ॥

31ਜਿਉ ਮੀਨ ਜਲ ਸਿਉ ਹੇਤੁ ॥

32ਅਲਿ ਕਮਲ ਭਿੰਨੁ ਨ ਭੇਤੁ ॥

33ਜਿਉ ਚਕਵੀ ਸੂਰਜ ਆਸ ॥

34ਨਾਨਕ ਚਰਨ ਪਿਆਸ ॥੬॥

35ਜਿਉ ਤਰੁਨਿ ਭਰਤ ਪਰਾਨ ॥

36ਜਿਉ ਲੋਭੀਐ ਧਨੁ ਦਾਨੁ ॥

37ਜਿਉ ਦੂਧ ਜਲਹਿ ਸੰਜੋਗੁ ॥

38ਜਿਉ ਮਹਾ ਖੁਧਿਆਰਥ ਭੋਗੁ ॥

39ਜਿਉ ਮਾਤ ਪੂਤਹਿ ਹੇਤੁ ॥

40ਹਰਿ ਸਿਮਰਿ ਨਾਨਕ ਨੇਤ ॥੭॥

41ਜਿਉ ਦੀਪ ਪਤਨ ਪਤੰਗ ॥

42ਜਿਉ ਚੋਰੁ ਹਿਰਤ ਨਿਸੰਗ ॥

43ਮੈਗਲਹਿ ਕਾਮੈ ਬੰਧੁ ॥

44ਜਿਉ ਗ੍ਰਸਤ ਬਿਖਈ ਧੰਧੁ ॥

45ਜਿਉ ਜੂਆਰ ਬਿਸਨੁ ਨ ਜਾਇ ॥

46ਹਰਿ ਨਾਨਕ ਇਹੁ ਮਨੁ ਲਾਇ ॥੮॥

47ਕੁਰੰਕ ਨਾਦੈ ਨੇਹੁ ॥

48ਚਾਤ੍ਰਿਕੁ ਚਾਹਤ ਮੇਹੁ ॥

49ਜਨ ਜੀਵਨਾ ਸਤਸੰਗਿ ॥

50ਗੋਬਿਦੁ ਭਜਨਾ ਰੰਗਿ ॥

51ਰਸਨਾ ਬਖਾਨੈ ਨਾਮੁ ॥

52ਨਾਨਕ ਦਰਸਨ ਦਾਨੁ ॥੯॥

53ਗੁਨ ਗਾਇ ਸੁਨਿ ਲਿਖਿ ਦੇਇ ॥

54ਸੋ ਸਰਬ ਫਲ ਹਰਿ ਲੇਇ ॥

55ਕੁਲ ਸਮੂਹ ਕਰਤ ਉਧਾਰੁ ॥

56ਸੰਸਾਰੁ ਉਤਰਸਿ ਪਾਰਿ ॥

57ਹਰਿ ਚਰਨ ਬੋਹਿਥ ਤਾਹਿ ॥

58ਮਿਲਿ ਸਾਧਸੰਗਿ ਜਸੁ ਗਾਹਿ ॥

59ਹਰਿ ਪੈਜ ਰਖੈ ਮੁਰਾਰਿ ॥

60ਹਰਿ ਨਾਨਕ ਸਰਨਿ ਦੁਆਰਿ ॥੧੦॥੨॥

61ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ

62ੴ ਸਤਿਗੁਰ ਪ੍ਰਸਾਦਿ ॥

63ਏਕਮ ਏਕੰਕਾਰੁ ਨਿਰਾਲਾ ॥

64ਅਮਰੁ ਅਜੋਨੀ ਜਾਤਿ ਨ ਜਾਲਾ ॥

65ਅਗਮ ਅਗੋਚਰੁ ਰੂਪੁ ਨ ਰੇਖਿਆ ॥

66ਖੋਜਤ ਖੋਜਤ ਘਟਿ ਘਟਿ ਦੇਖਿਆ ॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath