ਸਿੱਖ ਧਰਮ
ਪਿੱਛੇ

ਗੁਰੂ ਗ੍ਰੰਥ ਸਾਹਿਬ 656 · Raag Sorath · Bhagat Kabeer Ji

1ਇਕ ਬਸਤੁ ਅਗੋਚਰ ਲਹੀਐ ॥

2ਬਸਤੁ ਅਗੋਚਰ ਪਾਈ ॥

3ਘਟਿ ਦੀਪਕੁ ਰਹਿਆ ਸਮਾਈ ॥੨॥

4ਕਹਿ ਕਬੀਰ ਅਬ ਜਾਨਿਆ ॥

5ਜਬ ਜਾਨਿਆ ਤਉ ਮਨੁ ਮਾਨਿਆ ॥

6ਮਨ ਮਾਨੇ ਲੋਗੁ ਨ ਪਤੀਜੈ ॥

7ਨ ਪਤੀਜੈ ਤਉ ਕਿਆ ਕੀਜੈ ॥੩॥੭॥

8ਹ੍ਰਿਦੈ ਕਪਟੁ ਮੁਖ ਗਿਆਨੀ ॥

9ਝੂਠੇ ਕਹਾ ਬਿਲੋਵਸਿ ਪਾਨੀ ॥੧॥

10ਕਾਂਇਆ ਮਾਂਜਸਿ ਕਉਨ ਗੁਨਾਂ ॥

11ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ ॥

12ਲਉਕੀ ਅਠਸਠਿ ਤੀਰਥ ਨੑਾਈ ॥

13ਕਉਰਾਪਨੁ ਤਊ ਨ ਜਾਈ ॥੨॥

14ਕਹਿ ਕਬੀਰ ਬੀਚਾਰੀ ॥

15ਭਵ ਸਾਗਰੁ ਤਾਰਿ ਮੁਰਾਰੀ ॥੩॥੮॥

16ਸੋਰਠਿ

17ੴ ਸਤਿਗੁਰ ਪ੍ਰਸਾਦਿ ॥

18ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥

19ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥

20ਮਨ ਮੇਰੇ ਭੂਲੇ ਕਪਟੁ ਨ ਕੀਜੈ ॥

21ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥

22ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥

23ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥

24ਕਹਤੁ ਕਬੀਰੁ ਕੋਈ ਨਹੀ ਤੇਰਾ ॥

25ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥

26ਸੰਤਹੁ ਮਨ ਪਵਨੈ ਸੁਖੁ ਬਨਿਆ ॥

27ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥

28ਗੁਰਿ ਦਿਖਲਾਈ ਮੋਰੀ ॥

29ਜਿਤੁ ਮਿਰਗ ਪੜਤ ਹੈ ਚੋਰੀ ॥

30ਮੂੰਦਿ ਲੀਏ ਦਰਵਾਜੇ ॥

31ਬਾਜੀਅਲੇ ਅਨਹਦ ਬਾਜੇ ॥੧॥

32ਕੁੰਭ ਕਮਲੁ ਜਲਿ ਭਰਿਆ ॥

33ਜਲੁ ਮੇਟਿਆ ਊਭਾ ਕਰਿਆ ॥

34ਕਹੁ ਕਬੀਰ ਜਨ ਜਾਨਿਆ ॥

35ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥

36ਰਾਗੁ ਸੋਰਠਿ ॥

37ਭੂਖੇ ਭਗਤਿ ਨ ਕੀਜੈ ॥

38ਯਹ ਮਾਲਾ ਅਪਨੀ ਲੀਜੈ ॥

39ਹਉ ਮਾਂਗਉ ਸੰਤਨ ਰੇਨਾ ॥

40ਮੈ ਨਾਹੀ ਕਿਸੀ ਕਾ ਦੇਨਾ ॥੧॥

41ਮਾਧੋ ਕੈਸੀ ਬਨੈ ਤੁਮ ਸੰਗੇ ॥

42ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥

43ਦੁਇ ਸੇਰ ਮਾਂਗਉ ਚੂਨਾ ॥

44ਪਾਉ ਘੀਉ ਸੰਗਿ ਲੂਨਾ ॥

45ਅਧ ਸੇਰੁ ਮਾਂਗਉ ਦਾਲੇ ॥

46ਮੋ ਕਉ ਦੋਨਉ ਵਖਤ ਜਿਵਾਲੇ ॥੨॥

47ਖਾਟ ਮਾਂਗਉ ਚਉਪਾਈ ॥

48ਸਿਰਹਾਨਾ ਅਵਰ ਤੁਲਾਈ ॥

49ਊਪਰ ਕਉ ਮਾਂਗਉ ਖੀਂਧਾ ॥

50ਤੇਰੀ ਭਗਤਿ ਕਰੈ ਜਨੁ ਥਂੀਧਾ ॥੩॥

51ਮੈ ਨਾਹੀ ਕੀਤਾ ਲਬੋ ॥

52ਇਕੁ ਨਾਉ ਤੇਰਾ ਮੈ ਫਬੋ ॥

53ਕਹਿ ਕਬੀਰ ਮਨੁ ਮਾਨਿਆ ॥

54ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥

55ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨

56ੴ ਸਤਿਗੁਰ ਪ੍ਰਸਾਦਿ ॥

57ਜਬ ਦੇਖਾ ਤਬ ਗਾਵਾ ॥

58ਤਉ ਜਨ ਧੀਰਜੁ ਪਾਵਾ ॥੧॥

ਸਰੋਤ: Sri Guru Granth Sahib · BaniDB

WEBREATH · 11:11

«O God, You are the Support of the breath of life» — Guru Granth Sahib 208

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath